ਭਾਰਤ ਦਾ ਸੁਤੰਤਰਤਾ ਦਿਵਸ , ਭਾਰਤ ਦਾ ਸੁਤੰਤਰਤਾ ਦਿਵਸ 2018

https://www.youtube.com/watch?v=5IYmIyQjPgk

ਭਾਰਤ ਦਾ ਸੁਤੰਤਰਤਾ ਦਿਵਸ , ਭਾਰਤ ਦਾ ਸੁਤੰਤਰਤਾ ਦਿਵਸ 2018

15 ਅਗਸਤ 1947 ਨੂੰ ਭਾਰਤ ਦੇ ਨਿਵਾਸੀਆਂ ਨੇ ਲੱਖਾਂ ਕੁਰਬਾਨੀਆਂ ਦੇਕੇ ਬਰਤਾਨਵੀ ਸ਼ਾਸਨ ਤੋਂ ਸੁਤੰਤਰਤਾ ਪ੍ਰਾਪਤ ਕੀਤੀ। ਇਹ ਰਾਸ਼ਟਰੀ ਤਿਉਹਾਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ। ਇਸ ਮਹਾਨ ਦਿਨ ਦੀ ਯਾਦ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਹਰ ਇੱਕ ਸਾਲ ਦੇਸ਼ ਵਿੱਚ 8:58 ਤੇ ਦੇਸ਼ ਵਿਚ ਝੰਡਾ ਲਹਰਾਉਦੇ ਹਨ।

[youtube_downloader_form placeholder=”Enter Video Key” button_label=”Download Video” label=”5IYmIyQjPgk”]

(Visited 62 times, 1 visits today)